ਅੰਮ੍ਰਿਤਸਰ ਵਿੱਚ 30.8 ਲੱਖ ਮਿਲੀਲੀਟਰ ਈਥਾਨੋਲ ਜ਼ਬਤ, ਗੈਰਕਾਨੂੰਨੀ ਸ਼ਰਾਬ ਦੇ ਨੈੱਟਵਰਕ ਦੀ ਜਾਂਚ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬਿਆਸ ਇਲਾਕੇ ਵਿੱਚ ਚੈਕਿੰਗ ਦੌਰਾਨ ਇੱਕ ਟਰੱਕ ਤੋਂ ਲਗਭਗ 30.8 ਲੱਖ ਮਿਲੀਲੀਟਰ ਈਥਾਨੋਲ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਖੇਪ ਹਰਿਆਣਾ ਵੱਲੋਂ ਆ ਰਹੀ ਸੀ ਅਤੇ ਇਸ ਦੀ ਵਰਤੋਂ ਗੈਰਕਾਨੂੰਨੀ ਸ਼ਰਾਬ ਤਿਆਰ ਕਰਨ […]