ਨਾਲੇ ’ਚ ਰੁੜ੍ਹੇ 12 ਸਾਲਾ ਬੱਚੇ ਦੀ ਲਾਸ਼ ਹਰਿਆਣਾ ਤੋਂ ਬਰਾਮਦ
ਸਿਰਮੌਰ ਜ਼ਿਲ੍ਹੇ ਦੇ ਕਾਲਾ ਅੰਬ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰਾਮਪੁਰ ਜੱਟਾਂ ਵਿੱਚ ਨਾਲੇ ਦੇ ਤੇਜ਼ ਵਹਾਅ ਵਿੱਚ ਰੁੜ੍ਹੇ 12 ਸਾਲਾ ਬੱਚੇ ਦੀ ਲਾਸ਼ ਦੂਜੇ ਦਿਨ ਹਰਿਆਣਾ ਤੋਂ ਬਰਾਮਦ ਕਰ ਲਈ ਗਈ ਹੈ। ਬੱਚੇ ਦੀ ਭਾਲ ਲਈ ਪੁਲੀਸ, NDRF ਅਤੇ ਫ਼ਾਇਰ ਵਿਭਾਗ ਦੀਆਂ ਟੀਮਾਂ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਮ੍ਰਿਤਕ ਦੀ ਪਛਾਣ ਅਮਰਜੀਤ […]