October 2, 2026

PM ਮੋਦੀ ਦੇ ਚੰਡੀਗੜ੍ਹ ਦੌਰੇ ਲਈ ਰੂਟ ਤੈਅ, 17 ਜੁਲਾਈ ਨੂੰ PEC ਪਹੁੰਚਣਗੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਚੰਡੀਗੜ੍ਹ ਦੌਰੇ ਲਈ ਸੁਰੱਖਿਆ ਅਤੇ ਰੂਟ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਪਹੁੰਚ ਗਈਆਂ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਰਾਜੇਂਦਰ ਪਾਰਕ ਪਹੁੰਚਣਗੇ ਅਤੇ ਉੱਥੋਂ ਸੜਕ ਮਾਰਗ ਰਾਹੀਂ ਪੰਜਾਬ ਇੰਜੀਨੀਅਰਿੰਗ ਕਾਲਜ (PEC) ਜਾਣਗੇ। ਪ੍ਰਧਾਨ ਮੰਤਰੀ ਦੇ ਕਾਫਲੇ ਲਈ ਦੋ ਮੁੱਖ ਰੂਟ ਤਿਆਰ ਕੀਤੇ ਗਏ […]

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫ਼ਤੇ ਸੰਭਵ, ਕਈ ਅਹਿਮ ਬਿੱਲਾਂ ‘ਤੇ ਹੋ ਸਕਦੀ ਚਰਚਾ

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫ਼ਤੇ ਸੱਦੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਜਲਦ ਐਲਾਨ ਕਰ ਸਕਦੇ ਹਨ। ਸਰਕਾਰ ਲਗਭਗ ਹਫ਼ਤੇ ਭਰ ਦਾ ਸੈਸ਼ਨ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਨੂੰ 15 ਅਗਸਤ ਤੋਂ ਪਹਿਲਾਂ ਸਮਾਪਤ ਕਰਨ ਦੀ ਤਿਆਰੀ ਹੈ। ਮੁੱਖ ਮੰਤਰੀ ਵੱਲੋਂ […]

ਜਲੰਧਰ ‘ਚ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ, ਲੱਕੀ ਪਟਿਆਲ ਨਾਲ ਜੁੜਿਆ ਮੁਲਜ਼ਮ ਕਾਬੂ

ਜਲੰਧਰ ਪੁਲਿਸ ਨੇ ਸ਼ਾਹਕੋਟ ਨੇੜੇ ਇੱਕ ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਨਾਲ ਜੁੜੇ ਸ਼ੂਟਰ ਜੋਧ ਸਿੰਘ ਉਰਫ਼ ਜੋਧਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ ਉਹ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ […]

ਤਰਨਤਾਰਨ ਨੂੰ 64 ਕਰੋੜ ਦੀ ਸੌਗਾਤ, ਹਜ਼ਾਰਾਂ ਕਿਸਾਨਾਂ ਤੱਕ ਪਹੁੰਚੇਗਾ ਨਹਿਰੀ ਪਾਣੀ

ਪੰਜਾਬ ਸਰਕਾਰ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ 64 ਕਰੋੜ ਰੁਪਏ ਦੀ ਲਾਗਤ ਨਾਲ ਰਸੂਲਪੁਰ, ਜਾਮਾਰਾਏ, ਪੱਟੀ ਅਤੇ ਡੁਮਨੀਵਾਲਾ ਵੰਡ ਪ੍ਰਣਾਲੀਆਂ ਦੇ ਪੁਨਰ ਨਿਰਮਾਣ, ਨਵੀਨੀਕਰਨ ਅਤੇ ਕੰਕਰੀਟ ਲਾਈਨਿੰਗ ਦੇ ਕੰਮ ਪੂਰੇ ਕਰ ਦਿੱਤੇ ਹਨ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ […]

ਜਸਵੰਤ ਸਿੰਘ ਖਾਲੜਾ ਕਤਲ ਕੇਸ: ਸਾਬਕਾ DSP ਜਸਪਾਲ ਸਿੰਘ ਨੂੰ ਲੱਭਣ ਦੇ ਹੁਕਮ, ਨਾਭਾ ਓਪਨ ਜੇਲ੍ਹ ਨੇ ਹੁਸ਼ਿਆਰਪੁਰ ਪੁਲਿਸ ਨੂੰ ਲਿਖਿਆ ਪੱਤਰ

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਕਤਲ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਨਾਭਾ ਓਪਨ ਖੇਤੀਬਾੜੀ ਜੇਲ੍ਹ ਪ੍ਰਸ਼ਾਸਨ ਨੇ ਹੁਸ਼ਿਆਰਪੁਰ ਪੁਲਿਸ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਡੀਐਸਪੀ ਜਸਪਾਲ ਸਿੰਘ ਨੂੰ ਲੱਭਣ ਦੇ ਨਿਰਦੇਸ਼ ਦਿੱਤੇ ਹਨ। ਹੁਸ਼ਿਆਰਪੁਰ ਸਦਰ ਥਾਣਾ ਪੁਲਿਸ ਨੇ ਵੀ ਇਸ ਸਬੰਧੀ […]

गुडगांव कैनाल से पानी चोरी का असर: 12 गांवों की 15 हजार एकड़ जमीन सैम से प्रभावित

हरियाणा के हथीन उपमंडल के 12 से 13 गांवों की करीब 15 हजार एकड़ कृषि भूमि लंबे समय से सैम (जलभराव और लवणीयता) की समस्या से जूझ रही है। स्थानीय लोगों का आरोप है कि इसका मुख्य कारण बरसाती पानी नहीं, बल्कि गुडगांव कैनाल से अवैध रूप से पाइपलाइन डालकर पानी की चोरी और उससे […]

E20 ग्रीन फ्यूल्स पर FIR: कृषि यूरिया के औद्योगिक इस्तेमाल का आरोप, 763 बैग जब्त

हरियाणा के सिरसा जिले के गांव पन्नीवाला रुलदु स्थित ई-20 ग्रीन फ्यूल्स प्राइवेट लिमिटेड के खिलाफ कृषि उपयोग की सब्सिडी वाली यूरिया के कथित औद्योगिक इस्तेमाल का मामला सामने आया है। कृषि विभाग की जांच के बाद सदर थाना पुलिस ने ई-20 ग्रीन फ्यूल्स और दिल्ली की सप्लायर फर्म शुभम इंटरनेशनल (बुराड़ी) के खिलाफ धोखाधड़ी, […]

पीएम मोदी के दौरे से पहले चंडीगढ़ 10, 16 और 17 जुलाई को ‘नो-फ्लाइंग जोन’ घोषित

प्रधानमंत्री नरेंद्र मोदी के 17 जुलाई को प्रस्तावित चंडीगढ़ दौरे और उपराष्ट्रपति सी.पी. राधाकृष्णन के 10 जुलाई के ट्रांजिट दौरे को देखते हुए यूटी प्रशासन ने सुरक्षा के मद्देनजर पूरे शहर को ‘नो-फ्लाइंग जोन’ घोषित कर दिया है। जिला मजिस्ट्रेट निशांत कुमार यादव द्वारा जारी आदेश के अनुसार 10, 16 और 17 जुलाई को शहर […]

चंडीगढ़ हाउसिंग बोर्ड की सेक्टर-53 आवास योजना पर फिर संकट, बंद करने के प्रस्ताव पर आज फैसला

चंडीगढ़ हाउसिंग बोर्ड (CHB) की सेक्टर-53 सामान्य आवास योजना एक बार फिर संकट में आ गई है। करीब एक दशक से लंबित इस परियोजना को बंद करने के प्रस्ताव पर बुधवार को होने वाली बोर्ड ऑफ डायरेक्टर्स की बैठक में अंतिम फैसला लिया जाएगा। यदि प्रस्ताव को मंजूरी मिलती है तो यह योजना तीसरी बार […]

चंडीगढ़ केमिस्ट हत्याकांड में बड़ा खुलासा, पाकिस्तान से जुड़े नार्को-टेरर नेटवर्क का भंडाफोड़

चंडीगढ़ के सेक्टर-11 स्थित केमिस्ट जानकी दास हत्याकांड की जांच के दौरान पुलिस ने पाकिस्तान से जुड़े कथित नार्को-टेरर और नकली भारतीय मुद्रा (FICN) नेटवर्क का बड़ा खुलासा किया है। पुलिस ने इस मामले में तीन आरोपियों को गिरफ्तार किया है, जबकि मुख्य साजिशकर्ता धरमिंदर सिंह उर्फ गोली, जो फिलहाल कपूरथला जेल में बंद है, […]