ਚੰਡੀਗੜ੍ਹ ‘ਚ ਐਕਟਿਵਾ ਚੋਰੀ ਕਰਨ ਵਾਲਾ ਸ਼ਾਤਿਰ ਚੋਰ ਕਾਬੂ, 7 ਸਕੂਟਰ ਬਰਾਮਦ
ਚੰਡੀਗੜ੍ਹ ਪੁਲਿਸ ਦੇ ਸੈਂਟਰਲ ਡਿਵੀਜ਼ਨ ਦੇ ਥਾਣਾ-11 ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੋਂਡਾ ਐਕਟਿਵਾ ਸਕੂਟਰ ਚੋਰੀ ਕਰਨ ਵਾਲੇ ਇੱਕ ਸ਼ਾਤਿਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਧਨਾਸ ਈਡਬਲਿਊਐਸ ਕਾਲੋਨੀ ਦੇ ਰਹਿਣ ਵਾਲੇ 28 ਸਾਲਾ ਕਾਲੂ ਉਰਫ਼ ਕ੍ਰਿਸ਼ਨ ਵਜੋਂ ਹੋਈ ਹੈ। ਐਸਐਸਪੀ ਕਨਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ […]