ਚੰਡੀਗੜ੍ਹ ‘ਚ ਸਫ਼ਾਈ ਦੀ ਨਵੀਂ ਮੁਹਿੰਮ ਸ਼ੁਰੂ, ਸੈਕਟਰ-15 ਤੋਂ ‘ਵਾਰਡ-ਵਾਈਜ਼ ਡੀਪ ਕਲੀਨਿੰਗ ਡਰਾਈਵ’ ਦਾ ਆਗਾਜ਼
ਚੰਡੀਗੜ੍ਹ ਨੂੰ ਹੋਰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਇੱਕ ਵਿਸ਼ੇਸ਼ ‘ਵਾਰਡ-ਵਾਈਜ਼ ਡੀਪ ਕਲੀਨਿੰਗ ਡਰਾਈਵ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਰਸਮੀ ਆਗਾਜ਼ ਸੈਕਟਰ-15 ਸਥਿਤ ਕਮਿਊਨਿਟੀ ਸੈਂਟਰ ਤੋਂ ਮੇਅਰ ਸੌਰਭ ਜੋਸ਼ੀ ਵੱਲੋਂ ਕੀਤਾ ਗਿਆ। ਅਭਿਆਨ ਦੀ ਸ਼ੁਰੂਆਤ ਮੌਕੇ ਮੇਅਰ ਸੌਰਭ ਜੋਸ਼ੀ ਨੇ ਸਫ਼ਾਈ ਕਰਮਚਾਰੀਆਂ ਅਤੇ ਨਗਰ ਨਿਗਮ ਦੇ ਵੱਖ-ਵੱਖ […]