ਦਿਲ ਵਿੱਚ ਛੇਕ… ਮੁੱਖ ਮੰਤਰੀ ਸਿਹਤ ਯੋਜਨਾ ਬਣੀ ਵਰਦਾਨ, ਬਠਿੰਡਾ ਦੀ ਗੁਰਪ੍ਰੀਤ ਕੌਰ ਦਾ ਹੋਇਆ ਮੁਫ਼ਤ ਇਲਾਜ
ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਬਣਦੀ ਜਾ ਰਹੀ ਹੈ। ਇਸ ਯੋਜਨਾ ਤਹਿਤ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਅਤੇ ਕੇਸ਼ਲੇਸ ਇਲਾਜ ਦੀ ਸਹੂਲਤ ਮਿਲ ਚੁੱਕੀ ਹੈ। ਬਠਿੰਡਾ ਦੀ ਰਹਿਣ ਵਾਲੀ 37 ਸਾਲਾ ਗੁਰਪ੍ਰੀਤ ਕੌਰ ਲਈ ਇਹ ਯੋਜਨਾ ਕਿਸੇ ਵਰਦਾਨ ਤੋਂ ਘੱਟ ਨਹੀਂ ਸਾਬਤ ਹੋਈ। ਗੁਰਪ੍ਰੀਤ ਕੌਰ […]