ਰਾਸ਼ਟਰਪਤੀ ਭਵਨ ‘ਚ ਪੰਜਾਬ ਦੀ ਸਿਆਸੀ ਗਰਮਾਹਟ, ਰਾਘਵ ਚੱਢਾ ਤੇ CM ਮਾਨ ਦੀਆਂ ਵੱਖ-ਵੱਖ ਮੁਲਾਕਾਤਾਂ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਤਣਾਅ ਦੇ ਦਰਮਿਆਨ Raghav Chadha ਅਤੇ ਮੁੱਖ ਮੰਤਰੀ Bhagwant Mann ਅੱਜ ਰਾਸ਼ਟਰਪਤੀ Droupadi Murmu ਨਾਲ ਵੱਖ-ਵੱਖ ਸਮਿਆਂ ‘ਤੇ ਮੁਲਾਕਾਤ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਰਾਘਵ ਚੱਢਾ ਨੂੰ ਸਵੇਰੇ 10:40 ਵਜੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਹ ਦੋ ਹੋਰ ਰਾਜ ਸਭਾ ਮੈਂਬਰਾਂ ਨਾਲ ਮਿਲ ਕੇ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ […]