ਪੰਜਾਬ ‘ਚ ਅੱਜ ਝੱਖੜ ਦਾ ਔਰੇਂਜ-ਯੈਲੋ ਅਲਰਟ, ਮੀਂਹ ਦੀ ਭਵਿੱਖਬਾਣੀ ਨਾਲ ਤਾਪਮਾਨ ‘ਚ ਗਿਰਾਵਟ
ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ ਵਿੱਚ ਲਗਭਗ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਆਮ ਨਾਲੋਂ ਕਰੀਬ 3.2 ਡਿਗਰੀ ਘੱਟ ਰਹੀ। ਸਭ ਤੋਂ ਵੱਧ ਤਾਪਮਾਨ ਅਬੋਹਰ (ਫਾਜ਼ਿਲਕਾ) ਵਿੱਚ 37.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ […]