ਪੰਜਾਬ ‘ਚ ਅਗਲੇ ਵਿਧਾਨ ਸਭਾ ਚੋਣਾਂ BJP ਆਪਣੇ ਬਲਬੂਤੇ ‘ਤੇ ਲੜੇਗੀ: ਅਸ਼ਵਨੀ ਸ਼ਰਮਾ
ਜ਼ੀਰਕਪੁਰ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ Ashwani Sharma ਨੇ ਐਤਵਾਰ ਨੂੰ ਜ਼ੀਰਕਪੁਰ ਵਿੱਚ ਪਾਰਟੀ ਦਫ਼ਤਰ ਦੌਰੇ ਦੌਰਾਨ ਵੱਡਾ ਰਾਜਨੀਤਿਕ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਕਿਸੇ ਵੀ ਸਾਥੀ ਪਾਰਟੀ ਦੇ ਸਹਾਰੇ ਦੀ ਲੋੜ ਨਹੀਂ ਸਮਝਦੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜੇਗੀ। ਇਹ ਪ੍ਰੋਗਰਾਮ ਡੇਰਾਬੱਸਸੀ ਹਲਕੇ ਦੇ ਸੀਨੀਅਰ ਆਗੂ […]