ਐਲੀਵੇਟਡ ਪੁਲ ‘ਤੇ ਰੀਲ ਸ਼ੂਟਿੰਗ ਦਾ ਮਾਮਲਾ, ਵੀਡੀਓ ਵਾਇਰਲ ਹੋਣ ‘ਤੇ ਪੁਲਿਸ ਵੱਲੋਂ ਜਾਂਚ ਸ਼ੁਰੂ
Ludhiana ਵਿੱਚ ਐਲੀਵੇਟਡ ਪੁਲ ‘ਤੇ ਰੀਲ ਸ਼ੂਟ ਕਰਨ ਨਾਲ ਸੰਬੰਧਿਤ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਨੌਜਵਾਨ ਕੁੜੀ ਪੁਲ ਦੇ ਮੱਧ ਭਾਗ ਵਿੱਚ ਖੜੀ ਹੋ ਕੇ ਮਾਡਲਿੰਗ ਅਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, […]