ਮੋਹਾਲੀ ‘ਚ ਇੰਗਲਿਸ਼ ਮੀਡਿਅਮ ਨਿਰੰਕਾਰੀ ਸੰਤ ਸਮਾਗਮ ਦਾ ਭਵਿਆ ਆਯੋਜਨ, ਬੱਚਿਆਂ ਨੇ ਦਿਖਾਇਆ ਉਤਸ਼ਾਹ
ਮੋਹਾਲੀ: ਸੰਤ ਨਿਰੰਕਾਰੀ ਸਤਸੰਗ ਭਵਨ, ਫੇਜ਼-6 ਮੋਹਾਲੀ ਵਿੱਚ ਇੰਗਲਿਸ਼ ਮੀਡਿਅਮ ਨਿਰੰਕਾਰੀ ਸੰਤ ਸਮਾਗਮ ਦਾ ਭਵਿਆ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਸਥਾਨਕ ਬ੍ਰਾਂਚ ਨਾਲ ਜੁੜੇ ਇੰਗਲਿਸ਼ ਭਾਸ਼ੀ ਮਹਾਤਮਾ ਅਤੇ ਖਾਸ ਕਰਕੇ ਨੰਨੇ-ਮੁੰਨੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੀਆਂ ਪ੍ਰਸਤੁਤੀਆਂ ਨਾਲ ਸਭ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਕੇਂਦਰੀ ਪ੍ਰਚਾਰਕ ਸ੍ਰੀ ਨਰਪਾਲ […]