Emergency Alert: ਫੋਨਾਂ ‘ਤੇ ਵੱਜ ਰਹੇ ਸਾਇਰਨ ਤੋਂ ਨਾ ਘਬਰਾਓ, ਸਰਕਾਰ ਨੇ ਦਿੱਤੀ ਵੱਡੀ ਜਾਣਕਾਰੀ
ਨਵੀਂ ਦਿੱਲੀ: ਜੇਕਰ ਤੁਹਾਡੇ ਮੋਬਾਈਲ ਫ਼ੋਨ ‘ਤੇ ਅਚਾਨਕ ਉੱਚੀ ਬੀਪ ਦੀ ਆਵਾਜ਼ ਜਾਂ ਵਾਈਬ੍ਰੇਸ਼ਨ ਨਾਲ ਐਮਰਜੈਂਸੀ ਅਲਰਟ ਆ ਰਿਹਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਦਰਅਸਲ National Disaster Management Authority (NDMA) ਵੱਲੋਂ ਕੀਤੇ ਜਾ ਰਹੇ ਦੇਸ਼-ਪੱਧਰੀ ਟ੍ਰਾਇਲ ਦਾ ਹਿੱਸਾ ਹੈ। NDMA ਵੱਲੋਂ 2 ਮਈ 2026 ਨੂੰ ਸੈੱਲ ਬ੍ਰੌਡਕਾਸਟ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ […]