TATA IPL 2026: ਸ਼੍ਰੇਅਸ ਅਈਅਰ ਦੀ ਕਪਤਾਨੀ ਚਮਕੀ, ਪੰਜਾਬ ਨੇ 200+ ਟਾਰਗੇਟ 10ਵੀਂ ਵਾਰ ਕੀਤਾ ਹਾਸਲ
ਮੁਹਾਲੀ: TATA IPL 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ Punjab Kings ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Sunrisers Hyderabad ਨੂੰ 6 ਵਿਕਟਾਂ ਨਾਲ ਹਰਾਕੇ ਵੱਡੀ ਜਿੱਤ ਦਰਜ ਕੀਤੀ। 220 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਨੇ 18.5 ਓਵਰਾਂ ਵਿੱਚ 223 ਦੌੜਾਂ ਬਣਾਕੇ ਮੈਚ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਆਈਪੀਐਲ ਇਤਿਹਾਸ […]