“ਸਾਡਾ ਟੀਚਾ ਕਾਂਕਰੀਟ ਦੇ ਜੰਗਲ ਨਹੀਂ, ਸਾਫ਼-ਸੁਥਰਾ ਸ਼ਹਿਰ ਬਣਾਉਣਾ ਹੈ”: CM ਨਾਇਬ ਸਿੰਘ ਸੈਨੀ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ Nayab Singh Saini ਨੇ ਪੰਚਕੂਲਾ ਦੇ ਸੈਕਟਰ-16 ਵਿੱਚ ਆਯੋਜਿਤ ਇਕ ਜਨ ਸਭਾ ਦੌਰਾਨ ਕਿਹਾ ਕਿ ਸਰਕਾਰ ਦਾ ਮਕਸਦ ਕਾਂਕਰੀਟ ਦੇ ਜੰਗਲ ਬਣਾਉਣਾ ਨਹੀਂ, ਸਗੋਂ ਸਾਫ਼-ਸੁਥਰੇ ਅਤੇ ਹਰਿਆਲੇ ਸ਼ਹਿਰ ਵਿਕਸਿਤ ਕਰਨੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਸ਼ਹਿਰ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਦਾ ਵੱਡਾ ਮੌਕਾ ਹਨ ਅਤੇ ਲੋਕਾਂ ਨੂੰ […]