ਲੁਧਿਆਣਾ ‘ਚ ਰਿਟਾਇਰਡ ਮੁਲਾਜ਼ਮ ਦੀ ਲੱਗੀ 6 ਕਰੋੜ ਦੀ ਲਾਟਰੀ, ਕਿਹਾ ਲੋੜਵੰਦਾਂ ਦੀ ਕਰਾਂਗਾ ਮਦਦ
ਲੁਧਿਆਣਾ: ਵਿਸਾਖੀ ਬੰਪਰ ਲਾਟਰੀ ਵਿੱਚ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਦਿੱਲੀ ਦੇ 80 ਸਾਲਾ ਰਿਟਾਇਰਡ ਪੋਸਟਮਾਸਟਰ ਓਮ ਪ੍ਰਕਾਸ਼ ਨੇ 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਹ ਲਾਟਰੀ ਉਨ੍ਹਾਂ ਨੇ ਲੁਧਿਆਣਾ ਦੇ ਘੰਟਾ ਘਰ ਸਥਿਤ ਗਾਂਧੀ ਬ੍ਰਦਰਜ਼ ਸਟੋਰ ਤੋਂ 500 ਰੁਪਏ ਵਿੱਚ ਖਰੀਦੀ ਸੀ। ਜਿੱਤਣ ਵਾਲਾ ਟਿਕਟ ਨੰਬਰ B-ਸੀਰੀਜ਼ 520729 ਰਿਹਾ। ਇਨਾਮ […]