PGI ਚੰਡੀਗੜ੍ਹ ‘ਚ ਕੈਡਰ ਰਿਵਿਊ ‘ਤੇ ਵਿਵਾਦ, 34 ਸਾਲਾਂ ਬਾਅਦ ਵੀ ਕਰਮਚਾਰੀਆਂ ਦੇ ਕਈ ਸਵਾਲ ਬਾਕੀ
ਚੰਡੀਗੜ੍ਹ ਸਥਿਤ ਉੱਤਰੀ ਭਾਰਤ ਦੇ ਪ੍ਰਮੁੱਖ ਮੈਡੀਕਲ ਸੰਸਥਾਨ PGIMER ਵਿੱਚ ਤਕਨੀਕੀ ਕੈਡਰਾਂ ਦੀ ਰੀਸਟਰਕਚਰਿੰਗ ਅਤੇ ਤਰੱਕੀ ਪ੍ਰਕਿਰਿਆ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪੀਜੀਆਈ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਲੈਬ, ਐਕਸ-ਰੇ ਅਤੇ ਰੇਡੀਓਥੈਰੇਪੀ ਕੈਡਰ ਰਿਵਿਊ ਪੂਰਾ ਕਰਨ ਦਾ ਦਾਅਵਾ ਕਰਦੇ ਹੋਏ ਇਸਨੂੰ ਇਤਿਹਾਸਕ ਕਦਮ ਦੱਸਿਆ ਸੀ। ਪ੍ਰਸ਼ਾਸਨ ਮੁਤਾਬਕ 30 ਸਾਲਾਂ ਤੋਂ ਲਟਕੀਆਂ […]