ਸੰਗਰੂਰ ਦੀ ਭੂਰ ਕੌਰ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਵਰਦਾਨ, ਗੰਭੀਰ ਹਾਲਤ ਤੋਂ ਬਾਅਦ ਮਿਲੀ ਨਵੀਂ ਜ਼ਿੰਦਗੀ
ਸੰਗਰੂਰ ਦੀ 62 ਸਾਲਾ ਭੂਰ ਕੌਰ ਲਈ ਪੰਜਾਬ ਸਰਕਾਰ ਦੀ “ਮੁੱਖ ਮੰਤਰੀ ਸਿਹਤ ਯੋਜਨਾ” ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋਈ। ਪਿਛਲੇ 15-16 ਸਾਲਾਂ ਤੋਂ ਸ਼ੂਗਰ ਅਤੇ ਹਾਈਪਰਟੈਨਸ਼ਨ ਨਾਲ ਪੀੜਤ ਭੂਰ ਕੌਰ ਦੀ ਹਾਲਤ ਉਸ ਵੇਲੇ ਬਹੁਤ ਨਾਜ਼ੁਕ ਹੋ ਗਈ ਜਦੋਂ ਉਸ ਦੀ ਬਲੱਡ ਸ਼ੂਗਰ ਅਚਾਨਕ 550 mg/dL ਤੱਕ ਪਹੁੰਚ ਗਈ। ਪਰਿਵਾਰ ਕੋਲ ਸੋਚਣ ਦਾ […]